ਕਵਿਤਾ : ਪਿਆਰ ਰੂਹਾਂ ਦਾ ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ, ਲੈ ਕੇ ਜਨਮ ਤੇਰੀ ਹੀ ਕੁੱਖ ‘ਚੋਂ , ਤੇਰੀ ਜ਼ਿੰਦਗੀ ਵਿਚ ਦੋਬਾਰਾ ਆਵਾਂਗਾ | ਤੂੰ ਬੇਖੌਫ ਹੋ ਮੇਰਾ…

ਕਵਿਤਾ : ਪਿਆਰ ਰੂਹਾਂ ਦਾ ਇਹ ਜਨਮ ਮੈਂ ਤੈਨੂੰ ਛੱਡ ਚੱਲਿਆ ਹਾਂ, ਅਗਲਾ ਜਨਮ ਤੇਰੇ ਨਾਲ ਨਿਭਾਵਾਂਗਾ, ਲੈ ਕੇ ਜਨਮ ਤੇਰੀ ਹੀ ਕੁੱਖ ‘ਚੋਂ , ਤੇਰੀ ਜ਼ਿੰਦਗੀ ਵਿਚ ਦੋਬਾਰਾ ਆਵਾਂਗਾ | ਤੂੰ ਬੇਖੌਫ ਹੋ ਮੇਰਾ…
ਕਵਿਤਾ : ਕੁਦਰਤ ਢਲਦੇ ਸੂਰਜ ਦੀ ਸੁਨਹਿਰੀ ਧੁੱਪ,ਤੇਰੇ ਮੇਰੇ ਬੁੱਲਾਂ ਤੇ ਚੁੱਪ.ਝੂਮਰ ਪਾਉਂਦੀ ਹੋਈ ਕਣਕ,ਚੂੜੀਆਂ ਦੀ ਮੀਠੀ ਕੋਈ ਖਣਕ .ਐਸਾ ਆਲਮ ਫੇਰ ਸੋਹਣਾ ਬਣਾਉਂਦੀ ਹੈ,ਇਹ ਕੁਦਰਤ ਮੈਨੂੰ ਇਸ਼ਕ ਸਿਖਾਉਂਦੀ ਹੈ. ਹਵਾਵਾਂ ਦਾ ਤੇਰੀਆਂ ਜ਼ੁਲਫ਼ਾਂ ਨੂੰ…
ਕੋਵਿਡ ਉਨੀ ਦੀ ਇਸ ਕਾਲ਼ੀ ਰਾਤ ਵਿਚੋਂਟਿਮ ਟਿਮਾਉਂਦੇ ਤਾਰੇ ਆ ਕੇ ਵੇਖ ਜ਼ਰਾ ਔਖੇ ਵੇਲ਼ੇ ਆਏ ਤੇ ਉਹ ਲ਼ੰਘ ਗਏਪੜ ਇਤਿਹਾਸ ਤੇ ਮਨ ਸਮਝਾਕੇ ਵੇਖ ਜ਼ਰਾ ਜ੍ਹਿਨਾਂ ਨੇ ਕੁੱਝ ਬੱਚਤਾਂ ਕਰਕੇ ਰੱਖੀਆਂ ਨੇਕਰਦੇ ਪਏ ਗੁਜ਼ਾਰੇ…